ਪਾਠ - 4
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 2
ਅਭਿਆਸ (Exercise)
4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
- ਟੇਬਲ ਰੋਅ ਕੀ ਹੁੰਦੀ ਹੈ?
ਉੱਤਰ:-
- ਟੇਬਲ ਦਾ ਹੈਡਿੰਗ ਬਣਾਉਣ ਅਤੇ ਟੇਬਲ ਵਿੱਚ ਡਾਟਾ ਦਿਖਾਉਣ ਲਈ ਕਿਹੜੇ-ਕਿਹੜੇ ਟੈਗ ਵਰਤੇ ਜਾਂਦੇ ਹਨ?
ਉੱਤਰ:-
- ਟੇਬਲ ਦਾ ਆਕਾਰ ਬਦਲਣ ਦਾ ਤਰੀਕਾ ਦੱਸੋ?
ਉੱਤਰ:-
- ਤੁਸੀਂ ਕਿਸੇ ਟੇਬਲ ਦਾ ਬਾਰਡਰ ਕਿਵੇਂ ਲਾਗੂ ਕਰੋਗੇ?
ਉੱਤਰ:-
- ਸੈੱਲ ਸਪੇਸਿੰਗ ਤੋਂ ਕੀ ਭਾਵ ਹੈ?
ਉੱਤਰ:-
- ਕਾਲ ਸਪੈਨ ਉਤੇ ਨੋਟ ਲਿਖੋ।
ਉੱਤਰ:-
- ਐਂਕਰ ਟੈਗ ਕਿਸ ਕੰਮ ਲਈ ਵਰਤਿਆ ਜਾਂਦਾ ਹੈ?
ਉੱਤਰ:-
- ਲਿੰਕਿੰਗ ਕੀ ਹੁੰਦੀ ਹੈ?
ਉੱਤਰ:-
- SRC ਐਟਰੀਬਿਊਟ ਕੀ ਹੁੰਦੀ ਹੈ?
ਉੱਤਰ:-
- ਇਮੇਜ ਨੂੰ ਕਿਹੜੇ-ਕਿਹੜੇ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ?
ਉੱਤਰ:-